Saturday, July 10, 2010

"ਬੁੱਲੇਟ ਤੇ ਗੇੜੀਆੰ ਮਾਰ ਤੇਰੀ ਗਲੀ ਪੋਲੀ ਕਰੀ ਆਵਾੰ ਨਈੰ
ਮਨਦੇ ਜੇ ਮਾਪੇ ਤੈਨੂ ਕੱਢ ਕੇ ਕਚਿਹਰੀ ਲਿਆਵਾੰ"

punjabi syari

♥....ਕਿੰਨਾ ਕਰਦੇ ਆਂ ਪਿਆਰ ਜੇ ਤੂੰ ਪੁੱਛਦਾ ਏ ਯਾਰਾ__ਤੂੰ ਤੇ ਸਾਹਾਂ ਤੋਂ ਵੀ ਨੇੜੇ__ਤੂੰ ਤੇ ਜਾਨ ਤੋਂ ਵੀ ਪਿਆਰਾ......♥"